ਕਾਦੀਆਂ 12 ਅਪ੍ਰੈਲ (ਸਲਾਮ ਤਾਰੀ) ਪਿਛਲੇ ਦਿਨੀ ਸ਼੍ਰੀ ਰਾਮਲੀਲਾ ਕਮੇਟੀ ਵਲੋ ਸ਼੍ਰੀ ਰਾਮਨੋਮੀ ਦੇ ੳਪਲਕਸ਼ ਵਿੱਚ ਵਿਸ਼ਾਲ ਸ਼ੋਭਾ ਯਾਤਾਰਾ ਕੱਡੀ ਗਈ ਜੋ ਕਿ ਸ਼੍ਰੀ ਠਾਕੁਰ ਦੁਆਰਾ ਮੰਦਿਰ ਤੋ ਸ਼ੁਰੂ ਹੋ ਕੇ ਸ਼ਾਮ ਨੂੰ ਸਮਾਪਤ ਹੋਈ। ਇਸ ਮੋਕੇ ਸਾਰੇ ਸ਼ਹਿਰ ਵਾਸੀਆਂ ਵਲੋ ਇਸ ਸ਼ੋਭਾ ਯਾਤਾਰ ਦਾ ਸਵਾਗਤ ਕੀਤਾ ਗਿਆ । ਇਸ ਮੋਕੇ ਨਗਰ ਕੋਂਸਲ ਕਾਦੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿੱਨਾਂ ਦੇ ਕਰਮਚਾਰੀਅ ਨੇ ਸ਼ੋਭਾ ਯਾਤਰਾ ਤੋ ਪਹਿਲਾਂ ਅਤੇ ਸ਼ੋਭਾ ਯਾਤਰਾ ਤੋ ਬਾਦ ਸਫਾਈ। ਦਾ ਵਿਸ਼ੇਸ਼ ਪ੍ਰਬੰਦ ਕੀਤਾ। ਅੱਜ ਸ਼੍ਰੀ ਰਾਮਨੋਮੀ ਕਮੇਟੀ ਵਲੋ ਇਸ ਵਿਸ਼ੇਸ਼ ੳਪਰਲੇ ਲਈ ਕਮੇਟੀ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਨਗਰ ਕੋਂਸਲ ਕਾਦੀਆਂ ਦੇ ਸੈਨਟਰੀ ਇੰਚਾਰਜ ਕਮਲਪ੍ਰੀਤ ਸਿੰਘ ਰਾਜਾ ਨੇ ਸ਼੍ਰੀ ਰਾਮਲੀਲਾ ਕਮੇਟੀ ਨਿੱਕ ਪਰਭਾਕਰ ਅਤੇ ੳਹਨਾਂ ਦੀ ਟੀਮ ਦਾ ਧੰਨਵਾਦ ਕੀਤਾ।
ਸ਼੍ਰੀ ਰਾਮਲੀਲਾ ਕਮੇਟੀ ਕਾਦੀਆਂ ਨੇ ਨਗਰ ਕੋਂਸਲ ਦੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
Date: